HomePunjabi NewsLiberal Breakingਬ੍ਰੇਕਿੰਗ : ਡਿਪੋਰਟ ਹੋਕੇ ਪੰਜਾਬ ਪਰਤੇ 2 ਨੋਜਵਾਨਾਂ ਨੂੰ ਪੁਲਿਸ ਨੇ ਕੀਤਾ...

ਬ੍ਰੇਕਿੰਗ : ਡਿਪੋਰਟ ਹੋਕੇ ਪੰਜਾਬ ਪਰਤੇ 2 ਨੋਜਵਾਨਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਅਮਰੀਕਾ ਤੋਂ ਡਿਪੋਰਟ ਕੀਤੇ ਗਏ ਅਤੇ ਕੱਲ੍ਹ ਰਾਤ ਪੰਜਾਬ ਪਹੁੰਚੇ 116 ਲੋਕਾਂ ਵਿੱਚੋਂ, ਪੁਲਿਸ ਨੇ ਦੋ ਚਚੇਰੇ ਭਰਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਵਿਰੁੱਧ 2 ਸਾਲ ਪਹਿਲਾਂ ਹੋਏ ਕਤਲ ਦਾ ਮਾਮਲਾ ਦਰਜ ਹੈ। ਜਾਂਚ ਤੋਂ ਪਤਾ ਲੱਗਾ ਕਿ ਸਜ਼ਾ ਤੋਂ ਬਚਣ ਲਈ ਦੋਵੇਂ ਭਰਾ ਡੌਂਕੀ ਰਾਹੀਂ ਅਮਰੀਕਾ ਭੱਜ ਗਏ ਸਨ। ਰਾਜਪੁਰਾ ਸਿਟੀ ਥਾਣੇ ਦੇ ਐਸਐਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾ ਰਿਹਾ ਹੈ।

RELATED ARTICLES

Most Popular

Recent Comments