HomePunjabi NewsLiberal Breakingਬ੍ਰੇਕਿੰਗ : ਏਅਰ ਸਟਰਾਈਕ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਬੁਲਾਈ ਉੱਚ...

ਬ੍ਰੇਕਿੰਗ : ਏਅਰ ਸਟਰਾਈਕ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਬੁਲਾਈ ਉੱਚ ਪੱਧਰੀ ਮੀਟਿੰਗ

ਬੀਤੀ ਰਾਤ ਪਾਕਿਸਤਾਨ ਦੇ ਖਿਲਾਫ ਏਅਰ ਸਟਰਾਈਕ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਉੱਚ ਪੱਧਰੀ ਮੀਟਿੰਗ ਬੁਲਾਈ ਹੈ । ਇਸ ਮੀਟਿੰਗ ਦੇ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਹੋਰ ਮੰਤਰੀ ਹਾਜ਼ਰ ਹੋਏ । ਪ੍ਰਧਾਨ ਮੰਤਰੀ ਨੇ ਪਾਕਿਸਤਾਨ ਦੇ ਖਿਲਾਫ ਹੋਈ ਇਸ ਕਾਰਵਾਈ ਦੇ ਬਾਰੇ ਜਾਇਜ਼ਾ ਲਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਰਣਨੀਤੀ ਤੇ ਵਿਚਾਰ ਵਟਾਂਦਰਾ ਕੀਤਾ।

RELATED ARTICLES

Most Popular

Recent Comments