More
    HomePunjabi NewsLiberal Breakingਬ੍ਰੇਕਿੰਗ: 6 ਤੋਂ 9 ਮਈ ਤੱਕ ਪੰਜਾਬ ਦੇ ਇਤਿਹਾਸਕ ਗੁਰਧਾਮਾਂ ਦੀ ਯਾਤਰਾ,...

    ਬ੍ਰੇਕਿੰਗ: 6 ਤੋਂ 9 ਮਈ ਤੱਕ ਪੰਜਾਬ ਦੇ ਇਤਿਹਾਸਕ ਗੁਰਧਾਮਾਂ ਦੀ ਯਾਤਰਾ, ਸਰਬੱਤ ਦੇ ਭਲੇ ਦੀ ਹੋਵੇਗੀ ਅਰਦਾਸ

    ਚੰਡੀਗੜ੍ਹ: ਗੁਰੂ ਸਾਹਿਬ ਦੀ ਅਪਾਰ ਕਿਰਪਾ ਨਾਲ ਇੱਕ ਵੱਡੀ ਸੇਵਾ ਸਫ਼ਲ ਹੋਣ ‘ਤੇ 6 ਤੋਂ 9 ਮਈ ਤੱਕ ਪੰਜਾਬ ਦੇ ਇਤਿਹਾਸਕ ਗੁਰਧਾਮਾਂ ਦੀ ਯਾਤਰਾ ਕੀਤੀ ਜਾਵੇਗੀ। ਇਸ ਦੌਰਾਨ ਗੁਰੂ ਸਾਹਿਬ ਦੇ ਚਰਨਾਂ ਵਿੱਚ ਸ਼ੁਕਰਾਨਾ ਕੀਤਾ ਜਾਵੇਗਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਵੇਗੀ। ਇਹ ਉਹ ਸੇਵਾ ਹੈ ਜਿਸ ਦੀ ਸਮੂਹ ਸਿੱਖ ਸੰਗਤ ਨੂੰ ਲੰਮੇ ਸਮੇਂ ਤੋਂ ਉਡੀਕ ਸੀ।

    RELATED ARTICLES

    Most Popular

    Recent Comments