HomePunjabi NewsLiberal Breakingਬ੍ਰੇਕਿੰਗ: PCS ਮੇਨਸ ਰਿਜ਼ਲਟ ਵਿਵਾਦ; ਪਟਿਆਲਾ 'ਚ ਵਿਦਿਆਰਥੀਆਂ ਦਾ ਪ੍ਰਦਰਸ਼ਨ, ਇੰਟਰਵਿਊ 'ਤੇ...

ਬ੍ਰੇਕਿੰਗ: PCS ਮੇਨਸ ਰਿਜ਼ਲਟ ਵਿਵਾਦ; ਪਟਿਆਲਾ ‘ਚ ਵਿਦਿਆਰਥੀਆਂ ਦਾ ਪ੍ਰਦਰਸ਼ਨ, ਇੰਟਰਵਿਊ ‘ਤੇ ਰੋਕ ਦੀ ਮੰਗ

ਪਟਿਆਲਾ: ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਵੱਲੋਂ ਐਲਾਨੇ ਗਏ PCS ਮੇਨਸ ਨਤੀਜਿਆਂ ਨੂੰ ਲੈ ਕੇ ਵਿਵਾਦ ਹੋਰ ਭਖ ਗਿਆ ਹੈ। ਨਤੀਜਿਆਂ ਵਿੱਚ ਬੇਨਿਯਮੀਆਂ ਦੇ ਦੋਸ਼ ਲਗਾਉਂਦਿਆਂ ਪਟਿਆਲਾ ਸਥਿਤ PPSC ਦਫ਼ਤਰ ਦੇ ਬਾਹਰ ਉਮੀਦਵਾਰਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਮੰਗ ਕੀਤੀ ਹੈ ਕਿ ਮਾਮਲੇ ਦੀ ਉੱਚ-ਪੱਧਰੀ ਜਾਂਚ ਹੋਣ ਤੱਕ ਇੰਟਰਵਿਊ ਪ੍ਰਕਿਰਿਆ ‘ਤੇ ਤੁਰੰਤ ਰੋਕ ਲਗਾਈ ਜਾਵੇ। ਦੂਜੇ ਪਾਸੇ, PPSC ਨੇ ਵਿਰੋਧ ਦੇ ਬਾਵਜੂਦ ਅਗਲੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ 11 ਤੋਂ 17 ਨਵੰਬਰ ਤੱਕ ਇੰਟਰਵਿਊ ਲਈ ਚੁਣੇ ਗਏ ਉਮੀਦਵਾਰਾਂ ਦੀ ਡਾਕੂਮੈਂਟ ਸਕਰੂਟਨੀ (ਦਸਤਾਵੇਜ਼ਾਂ ਦੀ ਜਾਂਚ) ਕਰਨ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ।

RELATED ARTICLES

Most Popular

Recent Comments