More
    HomePunjabi NewsLiberal Breakingਬ੍ਰੇਕਿੰਗ: ਰਾਜਪੁਰਾ ਬਲਾਸਟ 'ਚ ਪਾਕਿਸਤਾਨ ਦਾ ਹੱਥ, ਮਰਨ ਵਾਲਾ ਅੰਮ੍ਰਿਤਪਾਲ ਦਾ ਕਰੀਬੀ...

    ਬ੍ਰੇਕਿੰਗ: ਰਾਜਪੁਰਾ ਬਲਾਸਟ ‘ਚ ਪਾਕਿਸਤਾਨ ਦਾ ਹੱਥ, ਮਰਨ ਵਾਲਾ ਅੰਮ੍ਰਿਤਪਾਲ ਦਾ ਕਰੀਬੀ ਜਗਰੂਪ ਸਿੰਘ

    ਪਟਿਆਲਾ: ਰਾਜਪੁਰਾ ਰੇਲ ਬਲਾਸਟ ਮਾਮਲੇ ਵਿੱਚ ਟੈਰਰ ਐਂਗਲ ਸਾਹਮਣੇ ਆਇਆ ਹੈ। ਰੇਲਵੇ ਦੀ ਸਪੈਸ਼ਲ DGP ਨੇ ਪਾਕਿਸਤਾਨ ਦਾ ਹੱਥ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ। ਮਰਨ ਵਾਲੇ ਦੀ ਪਛਾਣ ਤਰਨਤਾਰਨ ਦੇ ਜਗਰੂਪ ਸਿੰਘ ਵਜੋਂ ਹੋਈ ਜੋ ਅੰਮ੍ਰਿਤਪਾਲ ਦਾ ਕਰੀਬੀ ਸੀ। ਉਸਦੀ ਬਾਈਕ ਅੰਮ੍ਰਿਤਸਰ ਤੋਂ ਬਰਾਮਦ ਹੋਈ। ਜਦੋਂ ਧਮਾਕਾ ਹੋਇਆ, ਉਸ ਵੇਲੇ ਮਾਲਗੱਡੀ ਪਟੜੀ ਉੱਪਰੋਂ ਲੰਘ ਰਹੀ ਸੀ।

    RELATED ARTICLES

    Most Popular

    Recent Comments