More
    HomePunjabi NewsLiberal Breakingਬ੍ਰੇਕਿੰਗ: ਵਿਰੋਧੀਆਂ ਦੀ ਕੋਝੀ ਰਾਜਨੀਤੀ ਹੁਣ ਹੋਰ ਨਹੀਂ ਚੱਲੇਗੀ, ਵੀਡੀਓ ਵਿਵਾਦ 'ਤੇ...

    ਬ੍ਰੇਕਿੰਗ: ਵਿਰੋਧੀਆਂ ਦੀ ਕੋਝੀ ਰਾਜਨੀਤੀ ਹੁਣ ਹੋਰ ਨਹੀਂ ਚੱਲੇਗੀ, ਵੀਡੀਓ ਵਿਵਾਦ ‘ਤੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ

    ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਓ ਵਿਵਾਦ ਦਰਮਿਆਨ ਵਿਰੋਧੀ ਧਿਰਾਂ ‘ਤੇ ਤਿੱਖਾ ਪਲਟਵਾਰ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਦੇ ਲੋਕਪੱਖੀ ਕੰਮਾਂ ਅਤੇ ਆਪਣੀ ਸਿਆਸਤ ਖ਼ਤਮ ਹੋਣ ਦੇ ਡਰੋਂ ਵਿਰੋਧੀ ਨੀਵੇਂ ਪੱਧਰ ‘ਤੇ ਗਿਰ ਰਹੇ ਹਨ। ਮਾਨ ਨੇ ਪੰਜਾਬੀਆਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਜਨਤਾ ਦੇ ਅਟੁੱਟ ਵਿਸ਼ਵਾਸ ਅੱਗੇ ਹੁਣ ਲੁਟੇਰਿਆਂ ਦੀ ਕੋਝੀ ਰਾਜਨੀਤੀ ਬਿਲਕੁਲ ਨਹੀਂ ਚੱਲੇਗੀ।

    RELATED ARTICLES

    Most Popular

    Recent Comments