ਸਾਂਝਾ ਮੁਲਾਜ਼ਮ ਮੰਚ ਪੰਜਾਬ ਦੇ ਕਨਵੀਨਰ ਹਰਨੇਕ ਸਿੰਘ ਨੇ ਕਿਹਾ ਕਿ ਅੱਜ ਕਿਸੇ ਵੀ ਤਰ੍ਹਾਂ ਦਾ ਚੱਕਾ ਜਾਮ ਨਹੀਂ ਕੀਤਾ ਜਾਵੇਗਾ ਅਤੇ ਆਮ ਲੋਕਾਂ ਦੀ ਆਵਾਜਾਈ ਨਹੀਂ ਰੋਕੀ ਜਾਵੇਗੀ। ਬਾਜ਼ਾਰ, ਦੁਕਾਨਾਂ ਅਤੇ ਸਾਰੇ ਨਿੱਜੀ ਅਦਾਰੇ ਆਮ ਵਾਂਗ ਖੁੱਲ੍ਹੇ ਰਹਿਣਗੇ। ਸਰਕਾਰੀ ਮੁਲਾਜ਼ਮ ਸਮੂਹਿਕ ਛੁੱਟੀ ’ਤੇ ਰਹਿ ਕੇ ਕੰਮ ਨਹੀਂ ਕਰਨਗੇ, ਜਦਕਿ ਡਰਾਈਵਰ ਅਧਿਕਾਰੀਆਂ ਦੀਆਂ ਗੱਡੀਆਂ ਵੀ ਨਹੀਂ ਚਲਾਉਣਗੇ।
ਬ੍ਰੇਕਿੰਗ: ਪੰਜਾਬ ’ਚ ਨਹੀਂ ਹੋਵੇਗਾ ਚੱਕਾ ਜਾਮ, ਬਾਜ਼ਾਰ ਤੇ ਨਿੱਜੀ ਅਦਾਰੇ ਰਹਿਣਗੇ ਖੁੱਲ੍ਹੇ
RELATED ARTICLES


