HomePunjabi NewsLiberal Breakingਬ੍ਰੇਕਿੰਗ: ਨਿਹੰਗ ਰਾਜਾ ਰਾਜ ਸਿੰਘ ਵੱਲੋਂ ਮਨਪ੍ਰੀਤ ਕੌਰ ਨੂੰ ਚੋਣ ਲੜਾਉਣ ਦੀ...

ਬ੍ਰੇਕਿੰਗ: ਨਿਹੰਗ ਰਾਜਾ ਰਾਜ ਸਿੰਘ ਵੱਲੋਂ ਮਨਪ੍ਰੀਤ ਕੌਰ ਨੂੰ ਚੋਣ ਲੜਾਉਣ ਦੀ ਅਪੀਲ; ਕਿਹਾ- ਵਿਧਾਇਕ ਬਣ ਕੇ ਮਾਨਸਾ ‘ਚੋਂ ਨਸ਼ਾ ਕਰੇਗੀ ਖ਼ਤਮ

ਮਾਨਸਾ: ਧਰਨੇ ਦੌਰਾਨ ਨਿਹੰਗ ਰਾਜਾ ਰਾਜ ਸਿੰਘ ਨੇ ਅਪੀਲ ਕੀਤੀ ਕਿ ਨਸ਼ਿਆਂ ਖਿਲਾਫ਼ ਲੜਨ ਵਾਲੇ ਪਰਵਿੰਦਰ ਝੋਟਾ ਦੀ ਪਤਨੀ ਮਨਪ੍ਰੀਤ ਕੌਰ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰ ਵਜੋਂ ਸਮਰਥਨ ਦਿੱਤਾ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਮਨਪ੍ਰੀਤ ਕੌਰ ਮਾਨਸਾ ‘ਚੋਂ ਨਸ਼ਾ ਖ਼ਤਮ ਕਰੇਗੀ। ਉਨ੍ਹਾਂ ਝੋਟੇ ਦੇ ਪਿਤਾ ਭੀਮ ਸਿੰਘ ਨੂੰ ਵੀ ਮਨਪ੍ਰੀਤ ਨੂੰ ਸਿਆਸਤ ‘ਚ ਆਉਣ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ।

RELATED ARTICLES

Most Popular

Recent Comments