ਨੇਪਾਲ ਦੇ ਰਸੁਵਾ ਜ਼ਿਲ੍ਹੇ ਵਿੱਚ ਭਿਆਨਕ ਹੜ੍ਹ ਕਾਰਨ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 105 ਭਾਰਤੀ ਅਤੇ 37 NRI ਸਮੇਤ ਸੈਂਕੜੇ ਲੋਕ ਲਾਪਤਾ ਜਾਂ ਸੰਪਰਕ ਤੋਂ ਬਾਹਰ ਹਨ। ਕਈ ਲਾਪਤਾ ਲੋਕ ਕੈਲਾਸ਼ ਮਾਨਸਰੋਵਰ ਯਾਤਰਾ ’ਤੇ ਜਾ ਰਹੇ ਸਨ। ਹੜ੍ਹ ਦਾ ਕਾਰਨ ਹਾਲੇ ਸਪੱਸ਼ਟ ਨਹੀਂ ਹੈ ਅਤੇ ਤਿੱਬਤ ਵੱਲੋਂ ਗਲੇਸ਼ੀਅਲ ਝੀਲ ਫਟਣ ਦੀ ਸੰਭਾਵਨਾ ਦੀ ਜਾਂਚ ਕੀਤੀ ਜਾ ਰਹੀ ਹੈ। 0
ਬ੍ਰੇਕਿੰਗ: ਨੇਪਾਲ ’ਚ ਹੜ੍ਹ ਨਾਲ ਤਬਾਹੀ, 17 ਮੌਤਾਂ; 105 ਭਾਰਤੀ ਲਾਪਤਾ, ਕੈਲਾਸ਼ ਮਾਨਸਰੋਵਰ ਯਾਤਰੀ ਵੀ ਸ਼ਾਮਲ
RELATED ARTICLES


