More
    HomePunjabi NewsLiberal Breakingਬ੍ਰੇਕਿੰਗ : NEET ਪਾਸ ਕਰਨ ਨਾਲ BDS ਸੀਟ ਦੀ ਗਰੰਟੀ ਨਹੀਂ, 12ਵੀਂ...

    ਬ੍ਰੇਕਿੰਗ : NEET ਪਾਸ ਕਰਨ ਨਾਲ BDS ਸੀਟ ਦੀ ਗਰੰਟੀ ਨਹੀਂ, 12ਵੀਂ ਦੇ ਮਾਪਦੰਡ ਵੀ ਪੂਰੇ ਕਰਨੇ ਲਾਜ਼ਮੀ

    ਫਰੀਦਕੋਟ: ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨੇ ਸਪਸ਼ਟ ਕੀਤਾ ਹੈ ਕਿ ਸਿਰਫ਼ NEET ਪਾਸ ਕਰਨ ਨਾਲ BDS ਕੋਰਸ ਵਿੱਚ ਸੀਟ ਦੀ ਗਰੰਟੀ ਨਹੀਂ ਮਿਲੇਗੀ। ਯੂਨੀਵਰਸਿਟੀ ਦੇ ਅਧਿਕਾਰਤ ਸਰਕੂਲਰ ਮੁਤਾਬਕ ਉਮੀਦਵਾਰਾਂ ਨੂੰ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਨਿਰਧਾਰਤ ਮਾਪਦੰਡ ਵੀ ਪੂਰੇ ਕਰਨੇ ਹੋਣਗੇ। ਇਹ ਨਿਰਦੇਸ਼ ਅੰਡਰਗ੍ਰੈਜੁਏਟ ਅਤੇ ਪੋਸਟਗ੍ਰੈਜੁਏਟ ਡੈਂਟਲ ਐਜੂਕੇਸ਼ਨ ਬੋਰਡਾਂ ਦੇ ਦਿਸ਼ਾ-ਨਿਰਦੇਸ਼ਾਂ ਅਧਾਰਿਤ ਹੈ।

    RELATED ARTICLES

    Most Popular

    Recent Comments