ਨਵੀਂ ਦਿੱਲੀ: ਦਿੱਲੀ ਪੁਲੀਸ ਨੇ ਸ਼ਨਿੱਚਰਵਾਰ ਨੂੰ ਕੌਮੀ ਰਾਜਧਾਨੀ ਵਿੱਚ ਸੁਰੱਖਿਆ ਸਖ਼ਤ ਕਰਦਿਆਂ ਅਭਿਜੀਤ ਦੀਪਕੇ, ਯੂਟਿਊਬਰ ਧਰੁਵ ਰਾਠੀ, ਅਰਵਿੰਦ ਕੇਜਰੀਵਾਲ, ਮਮਤਾ ਬੈਨਰਜੀ ਸਮੇਤ ਵਿਰੋਧੀ ਧਿਰਾਂ ਦੇ ਆਗੂਆਂ ਅਤੇ ਸੱਤ ਹਜ਼ਾਰ ਦੇ ਕਰੀਬ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ। ਪ੍ਰਦਰਸ਼ਨਕਾਰੀ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਜੰਤਰ ਮੰਤਰ ਵੱਲ ਜਾ ਰਹੇ ਸਨ। ਦੋ ਹਜ਼ਾਰ ਤੋਂ ਵੱਧ ਲੋਕ ਨਵੀਂ ਦਿੱਲੀ ਇਲਾਕੇ ਵਿੱਚੋਂ ਕਾਬੂ ਕੀਤੇ ਗਏ। ਵਿਰੋਧੀ ਧਿਰਾਂ ਨੇ ਹਾਲਾਤ ਨੂੰ ‘ਸੁਪਰ ਐਮਰਜੈਂਸੀ’ ਕਰਾਰ ਦਿੱਤਾ।
ਬ੍ਰੇਕਿੰਗ : ਦਿੱਲੀ ਵਿੱਚ ਸੱਤ ਹਜ਼ਾਰ ਦੇ ਕਰੀਬ ਪ੍ਰਦਰਸ਼ਨਕਾਰੀ ਹਿਰਾਸਤ ਵਿੱਚ, ਜੰਤਰ ਮੰਤਰ ਵੱਲ ਵਧਣ ਤੋਂ ਰੋਕਿਆ
RELATED ARTICLES


