HomePunjabi NewsLiberal Breakingਬ੍ਰੇਕਿੰਗ: ਪੈਰੋਲ ਮਿਲਣ ਦੇ ਬਾਵਜੂਦ ਪੰਜਾਬ ਨਹੀਂ ਪੁੱਜ ਸਕੇ ਅੰਮ੍ਰਿਤਪਾਲ ਸਿੰਘ; ਦਾਦੀ...

ਬ੍ਰੇਕਿੰਗ: ਪੈਰੋਲ ਮਿਲਣ ਦੇ ਬਾਵਜੂਦ ਪੰਜਾਬ ਨਹੀਂ ਪੁੱਜ ਸਕੇ ਅੰਮ੍ਰਿਤਪਾਲ ਸਿੰਘ; ਦਾਦੀ ਦਾ ਅੰਤਿਮ ਸਸਕਾਰ ਟਲਿਆ, ਸੋਮਵਾਰ ਨੂੰ ਮੁੜ ਲੱਗੇਗੀ ਅਰਜ਼ੀ

ਅੰਮ੍ਰਿਤਸਰ: ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਪੈਰੋਲ ਮਿਲਣ ਦੇ ਬਾਵਜੂਦ ਵੀਰਵਾਰ ਨੂੰ ਪੰਜਾਬ ਨਹੀਂ ਪਹੁੰਚ ਸਕੇ। ਆਗੂ ਸ਼ਮਸ਼ੇਰ ਸਿੰਘ ਪੱਧਰੀ ਮੁਤਾਬਕ 13 ਨਵੰਬਰ ਨੂੰ ਹੁਕਮ ਜਾਰੀ ਹੋਣ ਮਗਰੋਂ 14 ਨਵੰਬਰ ਤੱਕ ਪ੍ਰਸ਼ਾਸਨਿਕ ਪ੍ਰਕਿਰਿਆ ਪੂਰੀ ਨਾ ਹੋਣ ਕਾਰਨ ਉਨ੍ਹਾਂ ਨੂੰ ਲਿਆਂਦਾ ਨਹੀਂ ਜਾ ਸਕਿਆ। ਇਸ ਕਾਰਨ ਦਾਦੀ ਦਾ ਅੰਤਿਮ ਸਸਕਾਰ ਟਾਲ ਦਿੱਤਾ ਗਿਆ ਹੈ ਅਤੇ ਨਵੀਂ ਪੈਰੋਲ ਲਈ ਸੋਮਵਾਰ ਨੂੰ ਮੁੜ ਅਰਜ਼ੀ ਲਾਈ ਜਾਵੇਗੀ।

RELATED ARTICLES

Most Popular

Recent Comments