HomePunjabi NewsLiberal Breakingਬ੍ਰੇਕਿੰਗ : ਮੁਹਾਲੀ ਪੁਲੀਸ ਨੇ 500 ਤੋਂ ਵੱਧ ਨਜਾਇਜ਼ ਸ਼ਰਾਬ ਦੀਆਂ ਪੇਟੀਆਂ...

ਬ੍ਰੇਕਿੰਗ : ਮੁਹਾਲੀ ਪੁਲੀਸ ਨੇ 500 ਤੋਂ ਵੱਧ ਨਜਾਇਜ਼ ਸ਼ਰਾਬ ਦੀਆਂ ਪੇਟੀਆਂ ਕੀਤੀਆਂ ਬਰਾਮਦ

ਮੁਹਾਲੀ ਪੁਲੀਸ ਨੇ ਸ਼ਰਾਬ ਤਸਕਰੀ ਰੋਕਣ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਨੇ ਸ਼ਰਾਬ ਨਾਲ ਭਰਿਆ ਇੱਕ ਟਰੱਕ ਜ਼ਬਤ ਕੀਤਾ ਹੈ। ਇਸ ਵਿੱਚੋਂ 500 ਤੋਂ ਵੱਧ ਪੇਟੀਆਂ ਸ਼ਰਾਬ ਬਰਾਮਦ ਹੋਈਆਂ ਹਨ। ਇਹ ਸ਼ਰਾਬ ਚੰਡੀਗੜ੍ਹ ਤੋਂ ਹਰਿਆਣਾ ਜਾ ਰਹੀ ਸੀ। ਇਹ ਕਾਰਵਾਈ ਆਪ੍ਰੇਸ਼ਨ ਸੀਲ ਦੇ ਤਹਿਤ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸਨੂੰ ਇੱਕ ਵਿਸ਼ੇਸ਼ ਚੈੱਕ ਪੋਸਟ ‘ਤੇ ਫੜਿਆ ਗਿਆ ਸੀ।

RELATED ARTICLES

Most Popular

Recent Comments