More
    HomePunjabi NewsLiberal Breakingਬ੍ਰੇਕਿੰਗ: ਮੋਦੀ ਸਰਕਾਰ ਵੱਲੋਂ ਕਾਦੀਆਂ-ਬਿਆਸ ਰੇਲ ਪ੍ਰੋਜੈਕਟ ਨੂੰ ਮਨਜ਼ੂਰੀ, 100 ਸਾਲਾਂ ਦਾ...

    ਬ੍ਰੇਕਿੰਗ: ਮੋਦੀ ਸਰਕਾਰ ਵੱਲੋਂ ਕਾਦੀਆਂ-ਬਿਆਸ ਰੇਲ ਪ੍ਰੋਜੈਕਟ ਨੂੰ ਮਨਜ਼ੂਰੀ, 100 ਸਾਲਾਂ ਦਾ ਇੰਤਜ਼ਾਰ ਖ਼ਤਮ; 200 ਕਰੋੜ ਦਾ ਪ੍ਰੋਜੈਕਟ 1400 ਕਰੋੜ ‘ਚ ਹੋਵੇਗਾ ਪੂਰਾ

    ਕਾਦੀਆਂ: ਮੋਦੀ ਸਰਕਾਰ ਨੇ ਪੰਜਾਬ ਦੇ ਇਤਿਹਾਸਕ ਕਾਦੀਆਂ-ਬਿਆਸ ਰੇਲ ਪ੍ਰੋਜੈਕਟ ਨੂੰ ਹਰੀ ਝੰਡੀ ਦੇ ਦਿੱਤੀ ਹੈ, ਜਿਸ ਨਾਲ ਇਲਾਕੇ ਦਾ 100 ਸਾਲ ਪੁਰਾਣਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਲੰਬੇ ਸਮੇਂ ਤੋਂ ਲਟਕਣ ਕਾਰਨ ਇਸ ਪ੍ਰੋਜੈਕਟ ਦਾ ਬਜਟ ਸ਼ੁਰੂਆਤੀ ਅਨੁਮਾਨ 200 ਕਰੋੜ ਰੁਪਏ ਤੋਂ ਵਧ ਕੇ ਹੁਣ 1400 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਇਸ ਨਵੀਂ ਰੇਲ ਲਾਈਨ ਦੇ ਬਣਨ ਨਾਲ ਮਾਝਾ ਅਤੇ ਦੁਆਬਾ ਖੇਤਰ ਆਪਸ ਵਿੱਚ ਸਿੱਧੇ ਜੁੜ ਜਾਣਗੇ।

    RELATED ARTICLES

    Most Popular

    Recent Comments