HomePunjabi NewsBusinessਬ੍ਰੇਕਿੰਗ: ਮਾਈਕ੍ਰੋਸਾਫਟ ਦੀਆਂ ਸੇਵਾਵਾਂ ਹੌਲੀ-ਹੌਲੀ ਹੋਣ ਲੱਗੀਆਂ ਬਹਾਲ; ਦੂਜੇ ਦਿਨ ਵੀ ਆਊਟਲੁੱਕ...

ਬ੍ਰੇਕਿੰਗ: ਮਾਈਕ੍ਰੋਸਾਫਟ ਦੀਆਂ ਸੇਵਾਵਾਂ ਹੌਲੀ-ਹੌਲੀ ਹੋਣ ਲੱਗੀਆਂ ਬਹਾਲ; ਦੂਜੇ ਦਿਨ ਵੀ ਆਊਟਲੁੱਕ ਰਿਹਾ ਪ੍ਰਭਾਵਿਤ

ਨਵੀਂ ਦਿੱਲੀ: ਦੁਨੀਆ ਭਰ ਵਿੱਚ ਮਾਈਕ੍ਰੋਸਾਫਟ ਸਰਵਰ ਡਾਊਨ ਹੋਣ ਕਾਰਨ ਪੈਦਾ ਹੋਇਆ ਸੰਕਟ ਹੁਣ ਕੁਝ ਘੱਟ ਰਿਹਾ ਹੈ। ਕੰਪਨੀ ਮੁਤਾਬਕ ਮਾਈਕ੍ਰੋਸਾਫਟ ਦੀਆਂ ਸੇਵਾਵਾਂ ਹੌਲੀ-ਹੌਲੀ ਬਹਾਲ ਹੋਣੀਆਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ, ਤਕਨੀਕੀ ਖਰਾਬੀ ਦੇ ਦੂਜੇ ਦਿਨ ਵੀ ਆਊਟਲੁੱਕ (Outlook) ਸੇਵਾਵਾਂ ਪ੍ਰਭਾਵਿਤ ਰਹੀਆਂ, ਜਿਸ ਕਾਰਨ ਯੂਜ਼ਰਸ ਨੂੰ ਈਮੇਲ ਭੇਜਣ ਅਤੇ ਪ੍ਰਾਪਤ ਕਰਨ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

RELATED ARTICLES

Most Popular

Recent Comments