HomePunjabi NewsLiberal Breakingਬ੍ਰੇਕਿੰਗ: ਏਆਈ 'ਤੇ ਵਧਦੇ ਖਰਚ ਵਿਚਕਾਰ ਮਾਈਕ੍ਰੋਸਾਫਟ ਨੇ 4,800 ਕਰਮਚਾਰੀਆਂ ਦੀਆਂ ਨੌਕਰੀਆਂ...

ਬ੍ਰੇਕਿੰਗ: ਏਆਈ ‘ਤੇ ਵਧਦੇ ਖਰਚ ਵਿਚਕਾਰ ਮਾਈਕ੍ਰੋਸਾਫਟ ਨੇ 4,800 ਕਰਮਚਾਰੀਆਂ ਦੀਆਂ ਨੌਕਰੀਆਂ ਖਤਮ ਕੀਤੀਆਂ

ਰੈਡਮੰਡ: ਮਾਈਕ੍ਰੋਸਾਫਟ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਢਾਂਚੇ ‘ਤੇ ਵਧ ਰਹੇ ਨਿਵੇਸ਼ ਦੇ ਮੱਦੇਨਜ਼ਰ ਕਰੀਬ 4,800 ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾ ਦਿੱਤਾ ਹੈ। ਕੰਪਨੀ ਆਪਣੇ ਖਰਚਿਆਂ ਵਿੱਚ ਕਟੌਤੀ ਕਰਦੇ ਹੋਏ ਏਆਈ ਨਾਲ ਜੁੜੇ ਪ੍ਰੋਜੈਕਟਾਂ ‘ਤੇ ਵੱਧ ਧਿਆਨ ਦੇ ਰਹੀ ਹੈ। ਇਸੇ ਦੌਰਾਨ ਪਿਛਲੇ ਛੇ ਮਹੀਨਿਆਂ ਵਿੱਚ ਮਾਈਕ੍ਰੋਸਾਫਟ ਦੇ ਸ਼ੇਅਰ ਵਿੱਚ ਲਗਭਗ 20 ਫ਼ੀਸਦੀ ਦੀ ਗਿਰਾਵਟ ਵੀ ਦਰਜ ਕੀਤੀ ਗਈ ਹੈ।

RELATED ARTICLES

Most Popular

Recent Comments