More
    HomePunjabi NewsLiberal Breakingਬ੍ਰੇਕਿੰਗ : ਮਨਪ੍ਰੀਤ ਇਆਲੀ ਨੇ ਕਿਹਾ, ਆਬਾਦੀ ਕੰਟਰੋਲ ਲਈ ਪੰਜਾਬ ਨੂੰ ਨਾ...

    ਬ੍ਰੇਕਿੰਗ : ਮਨਪ੍ਰੀਤ ਇਆਲੀ ਨੇ ਕਿਹਾ, ਆਬਾਦੀ ਕੰਟਰੋਲ ਲਈ ਪੰਜਾਬ ਨੂੰ ਨਾ ਮਿਲੇ ਸਜ਼ਾ, ਰਾਜ ਸਭਾ ’ਚ ਬਰਾਬਰ ਨੁਮਾਇੰਦਗੀ ਦੀ ਮੰਗ

    ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਮੁੱਲਾਂਪੁਰ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਆਬਾਦੀ ਕੰਟਰੋਲ ਕਰਨ ਲਈ ਪੰਜਾਬ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ। ਉਨ੍ਹਾਂ ਰਾਜ ਸਭਾ ਵਿੱਚ ਸਾਰੇ ਸੂਬਿਆਂ ਲਈ ਬਰਾਬਰ ਨੁਮਾਇੰਦਗੀ ਦੀ ਮੰਗ ਕੀਤੀ। ਇਆਲੀ ਨੇ ਕਿਹਾ ਕਿ ਛੋਟੇ ਸੂਬਿਆਂ ਦੇ ਹਿੱਤਾਂ ਦੀ ਰਾਖੀ ਲਈ ਸੰਵਿਧਾਨ ਵਿੱਚ ਸੋਧ ਕੀਤੀ ਜਾਣੀ ਚਾਹੀਦੀ ਹੈ।

    RELATED ARTICLES

    Most Popular

    Recent Comments