ਪੰਜਾਬ: ‘ਵਾਰਿਸ ਪੰਜਾਬ ਦੇ’ ਦੇ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਕਿਸੇ ਵੀ ਮੁੱਖ ਧਾਰਾ ਦੀ ਸਿਆਸੀ ਪਾਰਟੀ ਨਾਲ ਗਠਜੋੜ ਕਰਨ ਦੀਆਂ ਚਰਚਾਵਾਂ ਨੂੰ ਖਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਨਾਲ ਸਮਝੌਤੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਅਤੇ ਹੋਰਨਾਂ ਪਾਰਟੀਆਂ ਨਾਲ ਹੱਥ ਮਿਲਾਉਣ ਦੀਆਂ ਗੱਲਾਂ ਮਹਿਜ਼ ਅਟਕਲਾਂ ਹਨ। ਇਆਲੀ ਮੁਤਾਬਕ ‘ਵਾਰਿਸ ਪੰਜਾਬ ਦੇ’ ਇੱਕ ਪੰਥਕ ਧਿਰ ਹੈ, ਜੋ ਸੰਗਤ ਦੇ ਫ਼ੈਸਲੇ ਅਨੁਸਾਰ ਅੱਗੇ ਵਧੇਗੀ।
ਬ੍ਰੇਕਿੰਗ : ਮਨਪ੍ਰੀਤ ਇਆਲੀ ਨੇ ਗਠਜੋੜ ਦੀਆਂ ਚਰਚਾਵਾਂ ਨਕਾਰੀਆਂ, ਕਿਹਾ ‘ਵਾਰਿਸ ਪੰਜਾਬ ਦੇ’ ਸੰਗਤ ਦੇ ਫ਼ੈਸਲੇ ਨਾਲ ਚੱਲੇਗਾ
RELATED ARTICLES


