ਚੰਡੀਗੜ੍ਹ: ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਨੇ CM ਮਾਨ ਅਤੇ ਕੇਜਰੀਵਾਲ ਨੂੰ ਅਪੀਲ ਕੀਤੀ ਕਿ ਪੈਟਰੋਲ-ਡੀਜ਼ਲ ‘ਤੇ VAT ਘਟਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਲੰਮੇ ਕਾਫ਼ਲੇ, ਇਸ਼ਤਿਹਾਰਾਂ ਅਤੇ PR ‘ਤੇ ਕਰੋੜਾਂ ਦੀ ਬਰਬਾਦੀ ਤੁਰੰਤ ਰੋਕੀ ਜਾਵੇ। ਮਜੀਠੀਆ ਨੇ ਕਿਹਾ ਕਿ ਇਹ ਸਮਾਂ ਸਿਆਸੀ ਇਵੈਂਟਾਂ ਦਾ ਨਹੀਂ ਸਗੋਂ ਜ਼ਿੰਮੇਵਾਰ ਪ੍ਰਸ਼ਾਸਨ ਦਾ ਹੈ।
ਬ੍ਰੇਕਿੰਗ: ਮਜੀਠੀਆ ਦੀ CM ਮਾਨ ਨੂੰ ਅਪੀਲ, ਫ਼ਜ਼ੂਲ ਖਰਚੇ ਬੰਦ ਕਰੋ, VAT ਘਟਾ ਕੇ ਲੋਕਾਂ ਨੂੰ ਦਿਓ ਰਾਹਤ
RELATED ARTICLES


