More
    HomePunjabi NewsLiberal Breakingਬ੍ਰੇਕਿੰਗ: ਮਜੀਠੀਆ ਦਾ ਦੋਸ਼, ਮਜੀਠਾ 'ਚ ਅਕਾਲੀ ਉਮੀਦਵਾਰਾਂ ਨੂੰ NOC ਰੋਕ ਕੇ...

    ਬ੍ਰੇਕਿੰਗ: ਮਜੀਠੀਆ ਦਾ ਦੋਸ਼, ਮਜੀਠਾ ‘ਚ ਅਕਾਲੀ ਉਮੀਦਵਾਰਾਂ ਨੂੰ NOC ਰੋਕ ਕੇ AAP ਕਰ ਰਹੀ ਧੱਕੇਸ਼ਾਹੀ

    ਮਜੀਠਾ: ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਗਾਇਆ ਕਿ ਮਜੀਠਾ ਨਗਰ ਕੌਂਸਲ ਚੋਣਾਂ ਵਿੱਚ ਅਕਾਲੀ ਉਮੀਦਵਾਰਾਂ ਨੂੰ NOC ਦੇਣ ‘ਚ ਜਾਣਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ। EO ਨੇ ਖ਼ੁਦ ਮੰਨਿਆ ਕਿ ਉਸ ‘ਤੇ ਸਰਕਾਰ ਦਾ ਦਬਾਅ ਹੈ। ਮਜੀਠੀਆ ਨੇ ਕਿਹਾ ਕਿ ਹਾਰ ਸਾਹਮਣੇ ਦੇਖ ਕੇ AAP ਸਰਕਾਰ ਲੋਕਤੰਤਰ ਦਾ ਗਲਾ ਘੁੱਟ ਰਹੀ ਹੈ।

    RELATED ARTICLES

    Most Popular

    Recent Comments