More
    HomePunjabi NewsBusinessਬ੍ਰੇਕਿੰਗ: LPG e-KYC ਦੀ ਡੈੱਡਲਾਈਨ ਵਧ ਕੇ 23 ਅਗਸਤ ਹੋਈ, ਸਰਵਰ ਤੇ...

    ਬ੍ਰੇਕਿੰਗ: LPG e-KYC ਦੀ ਡੈੱਡਲਾਈਨ ਵਧ ਕੇ 23 ਅਗਸਤ ਹੋਈ, ਸਰਵਰ ਤੇ ਐਪ ਡਾਊਨ ਹੋਣ ਕਾਰਨ ਗਾਹਕ ਪਰੇਸ਼ਾਨ; ਏਜੰਸੀਆਂ ’ਤੇ ਲੱਗੀਆਂ ਲੰਬੀਆਂ ਲਾਈਨਾਂ

    LPG ਗਾਹਕਾਂ ਲਈ e-KYC ਕਰਵਾਉਣ ਦੀ ਆਖਰੀ ਤਾਰੀਖ ਵਧਾ ਕੇ 23 ਅਗਸਤ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ e-KYC ਦੀ ਡੈੱਡਲਾਈਨ ਅੱਜ ਦੱਸੀ ਜਾ ਰਹੀ ਸੀ। ਸਰਵਰ ਅਤੇ ਐਪ ਵਿੱਚ ਤਕਨੀਕੀ ਸਮੱਸਿਆ ਕਾਰਨ ਗਾਹਕਾਂ ਨੂੰ e-KYC ਕਰਵਾਉਣ ਵਿੱਚ ਦਿੱਕਤਾਂ ਆ ਰਹੀਆਂ ਹਨ। ਇਸ ਦੇ ਚਲਦਿਆਂ ਕਈ ਗੈਸ ਏਜੰਸੀਆਂ ’ਤੇ ਗਾਹਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ।

    RELATED ARTICLES

    Most Popular

    Recent Comments