HomePunjabi NewsLiberal Breakingਬ੍ਰੇਕਿੰਗ : ਲਾਰੇਂਸ ਬਿਸ਼ਨੋਈ ਗੈਂਗ ਨੇ ਪਾਕਿਸਤਾਨੀ ਡਾਨ ਭੱਟੀ ਨੂੰ ਦਿੱਤੀ ਚੁਣੌਤੀ

ਬ੍ਰੇਕਿੰਗ : ਲਾਰੇਂਸ ਬਿਸ਼ਨੋਈ ਗੈਂਗ ਨੇ ਪਾਕਿਸਤਾਨੀ ਡਾਨ ਭੱਟੀ ਨੂੰ ਦਿੱਤੀ ਚੁਣੌਤੀ

ਬਦਨਾਮ ਗੈਂਗਸਟਰ ਲਾਰੈਂਸ ਦੇ ਗੈਂਗ ਨੇ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਨੂੰ ਚੁਣੌਤੀ ਦਿੱਤੀ ਹੈ। ਲਾਰੈਂਸ ਗੈਂਗ ਦੀ ਕਮਾਂਡ ਕਰਨ ਵਾਲੇ ਗੈਂਗਸਟਰ ਗੋਲਡੀ ਢਿੱਲੋਂ ਅਤੇ ਉਸਦੇ ਸਾਥੀ ਦੀ ਇੱਕ ਕਾਲ ਰਿਕਾਰਡਿੰਗ ਸਾਹਮਣੇ ਆਈ ਹੈ। ਇਸ ਰਿਕਾਰਡਿੰਗ ਵਿੱਚ ਉਹ ਭੱਟੀ ਨੂੰ ਖੁੱਲ੍ਹ ਕੇ ਚੁਣੌਤੀ ਦਿੰਦੇ ਹਨ ਕਿ ਉਹ ਉਨ੍ਹਾਂ ਤੋਂ 5 ਰੁਪਏ ਵੀ ਲੈ ਲਵੇ, 5 ਕਰੋੜ ਰੁਪਏ ਤਾਂ ਦੂਰ ਦੀ ਗੱਲ।

RELATED ARTICLES

Most Popular

Recent Comments