HomePunjabi NewsLiberal Breakingਬ੍ਰੇਕਿੰਗ : PM ਮੋਦੀ ਦੇ ਕਨੇਡਾ ਪਹੁੰਚਣ ਤੋਂ ਪਹਿਲਾਂ ਖਾਲਿਸਤਾਨੀਆਂ ਵਲੋ ਕੱਢਿਆ...

ਬ੍ਰੇਕਿੰਗ : PM ਮੋਦੀ ਦੇ ਕਨੇਡਾ ਪਹੁੰਚਣ ਤੋਂ ਪਹਿਲਾਂ ਖਾਲਿਸਤਾਨੀਆਂ ਵਲੋ ਕੱਢਿਆ ਗਿਆ ਰੋਡ ਸ਼ੋ

ਦੋ ਦਿਨਾਂ G7 ਸੰਮੇਲਨ ਸੋਮਵਾਰ ਤੋਂ ਕੈਨੇਡਾ ਦੇ ਕਨਾਨਾਸਕਿਸ ਵਿੱਚ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਥੋੜ੍ਹੀ ਦੇਰ ਵਿੱਚ, ਯਾਨੀ ਸੋਮਵਾਰ ਨੂੰ ਕੈਨੇਡਾ ਪਹੁੰਚਣਗੇ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੈਨੇਡਾ ਪਹੁੰਚਣ ਤੋਂ ਪਹਿਲਾਂ, ਖਾਲਿਸਤਾਨੀ ਸੰਗਠਨਾਂ ਦਾ ਸਮਰਥਨ ਕਰਨ ਵਾਲਿਆਂ ਨੇ ਇੱਕ ਸ਼ਾਨਦਾਰ ਰੋਡ ਸ਼ੋਅ ਕੱਢਿਆ।

RELATED ARTICLES

Most Popular

Recent Comments