AAP ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਹਾਲਤ ਨੂੰ ਲੈ ਕੇ BJP ਨੂੰ ਚੈਲੇਂਜ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਅਤੇ ਗੁਜਰਾਤ ਦੇ 1-1 ਹਜ਼ਾਰ ਸਰਕਾਰੀ ਸਕੂਲਾਂ ਦੀ ਸਾਂਝੀ ਇੰਸਪੈਕਸ਼ਨ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਪੂਰਾ ਦੇਸ਼ ਦੇਖ ਸਕੇਗਾ ਕਿ ਦੋਵਾਂ ਸੂਬਿਆਂ ਦੇ ਸਕੂਲਾਂ ਦੀ ਅਸਲ ਹਾਲਤ ਕੀ ਹੈ।
ਬ੍ਰੇਕਿੰਗ: ਪੰਜਾਬ ਦੇ ਸਕੂਲਾਂ ’ਤੇ ਕੇਜਰੀਵਾਲ ਦਾ BJP ਨੂੰ ਚੈਲੇਂਜ, ਬੋਲੇ- ਪੰਜਾਬ ਤੇ ਗੁਜਰਾਤ ਦੇ 1-1 ਹਜ਼ਾਰ ਸਕੂਲਾਂ ਦੀ ਸਾਂਝੀ ਜਾਂਚ ਕਰਵਾ ਲਓ
RELATED ARTICLES


