HomePunjabi NewsLiberal Breakingਬ੍ਰੇਕਿੰਗ : ਜਗਤਾਰ ਸਿੰਘ ਤਾਰਾ ਨੂੰ RSS ਆਗੂ ਕਤਲ ਕੇਸ ਵਿੱਚ ਮਿਲੀ...

ਬ੍ਰੇਕਿੰਗ : ਜਗਤਾਰ ਸਿੰਘ ਤਾਰਾ ਨੂੰ RSS ਆਗੂ ਕਤਲ ਕੇਸ ਵਿੱਚ ਮਿਲੀ ਰਾਹਤ

ਪਟਿਆਲਾ ਵਿੱਚ ਆਰਐਸਐਸ ਦੇ ਸੀਨੀਅਰ ਆਗੂ ਰੁਲਦਾ ਸਿੰਘ ਦੇ ਕਤਲ ਕੇਸ ਵਿੱਚ ਪੁਲੀਸ ਨੇ ਜਗਤਾਰ ਸਿੰਘ ਅਤੇ ਰਮਨਦੀਪ ਸਿੰਘ ਗੋਲਡੀ ਨੂੰ ਬਰੀ ਕਰ ਦਿੱਤਾ ਹੈ। ਇਸ ਦੌਰਾਨ ਜਗਤਾਰ ਸਿੰਘ ਤਾਰਾ ਨੂੰ ਦੂਜੇ ਕੇਸ ਵਿੱਚ ਸਜ਼ਾ ਸੁਣਾ ਕੇ ਮੁੜ ਚੰਡੀਗੜ੍ਹ ਜੇਲ੍ਹ ਭੇਜ ਦਿੱਤਾ ਗਿਆ। ਜਗਤਾਰ ਸਿੰਘ ਤਾਰਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਵੀ ਦੋਸ਼ੀ ਹੈ।

RELATED ARTICLES

Most Popular

Recent Comments