More
    HomePunjabi NewsLiberal Breakingਬ੍ਰੇਕਿੰਗ : ਜਗਤਾਰ ਸਿੰਘ ਜੌਹਲ ਨੂੰ ਪੰਜਾਬ ਦੀਆਂ ਕਥਿਤ ਟਾਰਗੇਟ ਹੱਤਿਆਵਾਂ ਨਾਲ...

    ਬ੍ਰੇਕਿੰਗ : ਜਗਤਾਰ ਸਿੰਘ ਜੌਹਲ ਨੂੰ ਪੰਜਾਬ ਦੀਆਂ ਕਥਿਤ ਟਾਰਗੇਟ ਹੱਤਿਆਵਾਂ ਨਾਲ ਜੁੜੇ ਮਾਮਲਿਆਂ ’ਚ ਦਿੱਲੀ ਹਾਈ ਕੋਰਟ ਤੋਂ ਜ਼ਮਾਨਤ

    ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ ਪੰਜਾਬ ਵਿੱਚ ਹੋਈਆਂ ਕਥਿਤ ਟਾਰਗੇਟ ਹੱਤਿਆਵਾਂ ਨਾਲ ਜੁੜੇ ਮਾਮਲਿਆਂ ਵਿੱਚ ਜ਼ਮਾਨਤ ਦੇ ਦਿੱਤੀ ਹੈ। ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਮੁਤਾਬਕ ਜੌਹਲ ਲਗਭਗ ਨੌਂ ਸਾਲ ਤੋਂ ਜੇਲ੍ਹ ਵਿੱਚ ਸਨ। ਅਦਾਲਤ ਨੇ ਲੰਬੀ ਕੈਦ ਅਤੇ ਦੋਸ਼ ਸਾਬਤ ਨਾ ਹੋਣ ਦੇ ਮੱਦੇਨਜ਼ਰ ਜ਼ਮਾਨਤ ਦਿੱਤੀ। ਜੌਹਲ ਖ਼ਿਲਾਫ਼ UAPA ਸਮੇਤ ਕਈ ਧਾਰਾਵਾਂ ਤਹਿਤ ਮਾਮਲੇ ਦਰਜ ਸਨ।

    RELATED ARTICLES

    Most Popular

    Recent Comments