HomePunjabi NewsLiberal Breakingਬ੍ਰੇਕਿੰਗ : ਈਰਾਨ ਨੇ ਇਜ਼ਰਾਈਲ ਦੇ ਖਿਲਾਫ਼ ਕੀਤਾ ਜੰਗ ਦਾ ਐਲਾਨ

ਬ੍ਰੇਕਿੰਗ : ਈਰਾਨ ਨੇ ਇਜ਼ਰਾਈਲ ਦੇ ਖਿਲਾਫ਼ ਕੀਤਾ ਜੰਗ ਦਾ ਐਲਾਨ

ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਖਮੇਨੀ ਨੇ ਮੰਗਲਵਾਰ ਦੇਰ ਰਾਤ ਇਜ਼ਰਾਈਲ ਵਿਰੁੱਧ ਜੰਗ ਦਾ ਐਲਾਨ ਕੀਤਾ। ਉਨ੍ਹਾਂ ਨੇ ਐਕਸ ‘ਤੇ ਲਿਖਿਆ – ਜੰਗ ਸ਼ੁਰੂ ਹੁੰਦੀ ਹੈ। ਅਸੀਂ ਅੱਤਵਾਦੀ ਇਜ਼ਰਾਈਲ ਨੂੰ ਸਖ਼ਤ ਜਵਾਬ ਦੇਵਾਂਗੇ। ਅਸੀਂ ਉਨ੍ਹਾਂ ‘ਤੇ ਕੋਈ ਰਹਿਮ ਨਹੀਂ ਦਿਖਾਵਾਂਗੇ। ਇਸ ਐਲਾਨ ਤੋਂ ਬਾਅਦ ਈਰਾਨ ਨੇ ਇਜ਼ਰਾਈਲ ‘ਤੇ 25 ਮਿਜ਼ਾਈਲਾਂ ਦਾਗੀਆਂ।

RELATED ARTICLES

Most Popular

Recent Comments