HomePunjabi NewsLiberal Breakingਬ੍ਰੇਕਿੰਗ: 16 ਮਈ ਤੋਂ ਦੋਬਾਰਾ ਸ਼ੁਰੂ ਹੋ ਸਕਦਾ ਹੈ ਆਈਪੀਐਲ, 30 ਨੂੰ...

ਬ੍ਰੇਕਿੰਗ: 16 ਮਈ ਤੋਂ ਦੋਬਾਰਾ ਸ਼ੁਰੂ ਹੋ ਸਕਦਾ ਹੈ ਆਈਪੀਐਲ, 30 ਨੂੰ ਫਾਈਨਲ

ਆਈਪੀਐਲ 16 ਮਈ ਤੋਂ ਦੁਬਾਰਾ ਸ਼ੁਰੂ ਹੋ ਸਕਦਾ ਹੈ। ਫਾਈਨਲ ਮੈਚ 30 ਮਈ ਨੂੰ ਹੋਣ ਦੀ ਸੰਭਾਵਨਾ ਹੈ। ਇਹ ਜਾਣਕਾਰੀ ਐਤਵਾਰ ਨੂੰ ਮੀਡੀਆ ਰਿਪੋਰਟਾਂ ਵਿੱਚ ਬੀਸੀਸੀਆਈ ਸੂਤਰਾਂ ਦੇ ਹਵਾਲੇ ਨਾਲ ਦਿੱਤੀ ਗਈ। ਹੁਣ ਬਾਕੀ ਰਹਿੰਦੇ 16 ਮੈਚਾਂ ਲਈ ਇੱਕ ਨਵਾਂ ਸ਼ਡਿਊਲ ਜਲਦੀ ਹੀ ਜਾਰੀ ਕੀਤਾ ਜਾਵੇਗਾ। ਪਾਕਿਸਤਾਨ ਨਾਲ ਤਣਾਅ ਦੇ ਵਿਚਕਾਰ 9 ਮਈ ਨੂੰ ਆਈਪੀਐਲ 2025 ਨੂੰ ਮੁਅੱਤਲ ਕਰਨਾ ਪਿਆ। ਲੀਗ ਨੂੰ ਰੋਕਦੇ ਸਮੇਂ, ਬੀਸੀਸੀਆਈ ਨੇ ਕਿਹਾ ਸੀ ਕਿ ਦੇਸ਼ ਇਸ ਸਮੇਂ ਜੰਗ ਦੀ ਸਥਿਤੀ ਵਿੱਚ ਹੈ।

RELATED ARTICLES

Most Popular

Recent Comments