HomePunjabi NewsLiberal Breakingਬ੍ਰੇਕਿੰਗ : ਭਾਰਤੀ ਹੁਣ 59 ਦੇਸ਼ਾਂ ਦੀ ਯਾਤਰਾ ਕਰ ਸਕਣਗੇ ਬਿਨਾਂ ਵੀਜ਼ਾ...

ਬ੍ਰੇਕਿੰਗ : ਭਾਰਤੀ ਹੁਣ 59 ਦੇਸ਼ਾਂ ਦੀ ਯਾਤਰਾ ਕਰ ਸਕਣਗੇ ਬਿਨਾਂ ਵੀਜ਼ਾ ਦੇ

ਭਾਰਤੀ ਹੁਣ 59 ਦੇਸ਼ਾਂ ਦੀ ਬਿਨਾਂ ਵੀਜ਼ਾ ਦੇ ਯਾਤਰਾ ਕਰ ਸਕਦੇ ਹਨ। ਇਹ ਜਾਣਕਾਰੀ ਮੰਗਲਵਾਰ ਨੂੰ ਜਾਰੀ ਕੀਤੇ ਗਏ ਹੈਨਲੀ ਪਾਸਪੋਰਟ ਇੰਡੈਕਸ ਵਿੱਚ ਸਾਹਮਣੇ ਆਈ ਹੈ। ਭਾਰਤ ਨੇ ਗਲੋਬਲ ਪਾਸਪੋਰਟ ਰੈਂਕਿੰਗ ਵਿੱਚ 77ਵਾਂ ਸਥਾਨ ਪ੍ਰਾਪਤ ਕੀਤਾ ਹੈ। ਭਾਰਤ ਦੀ ਰੈਂਕਿੰਗ ਵਿੱਚ ਇਹ ਬਦਲਾਅ ਪਿਛਲੇ 6 ਮਹੀਨਿਆਂ ਵਿੱਚ ਆਇਆ ਹੈ। ਇਹ ਰੈਂਕਿੰਗ ਦੁਨੀਆ ਭਰ ਵਿੱਚ ਪਾਸਪੋਰਟਾਂ ਦੀ ਵੀਜ਼ਾ-ਮੁਕਤ ਯਾਤਰਾਵਾਂ ਦੀ ਗਿਣਤੀ ਦੇ ਆਧਾਰ ‘ਤੇ ਤੈਅ ਕੀਤੀ ਜਾਂਦੀ ਹੈ।

RELATED ARTICLES

Most Popular

Recent Comments