HomePunjabi NewsLiberal Breakingਬ੍ਰੇਕਿੰਗ : ਭਾਰਤੀ ਟੀਮ ਨੇ ਆਈਸੀਸੀ ਚੈਂਪੀਅਨਜ਼ ਟਰਾਫੀ 2025 ਤੋਂ ਪਹਿਲਾਂ ਕੀਤਾ...

ਬ੍ਰੇਕਿੰਗ : ਭਾਰਤੀ ਟੀਮ ਨੇ ਆਈਸੀਸੀ ਚੈਂਪੀਅਨਜ਼ ਟਰਾਫੀ 2025 ਤੋਂ ਪਹਿਲਾਂ ਕੀਤਾ ਅਭਿਆਸ

ਭਾਰਤੀ ਟੀਮ ਨੇ ਆਈਸੀਸੀ ਚੈਂਪੀਅਨਜ਼ ਟਰਾਫੀ 2025 ਤੋਂ ਪਹਿਲਾਂ ਅਭਿਆਸ ਸ਼ੁਰੂ ਕਰ ਦਿੱਤਾ ਹੈ। ਟੀਮ ਨੇ ਦੁਬਈ ਵਿੱਚ ਆਈਸੀਸੀ ਅਕੈਡਮੀ ਵਿੱਚ ਖੂਬ ਪਸੀਨਾ ਵਹਾਇਆ। ਟੂਰਨਾਮੈਂਟ ‘ਚ ਟੀਮ ਦਾ ਪਹਿਲਾ ਮੈਚ 20 ਫਰਵਰੀ ਨੂੰ ਬੰਗਲਾਦੇਸ਼ ਦੇ ਖਿਲਾਫ ਖੇਡਿਆ ਜਾਵੇਗਾ। ਭਾਰਤੀ ਟੀਮ ਚੈਂਪੀਅਨਸ ਟਰਾਫੀ ‘ਚ ਆਪਣਾ ਪਹਿਲਾ ਮੈਚ ਬੰਗਲਾਦੇਸ਼ ਖਿਲਾਫ ਖੇਡੇਗੀ। ਇਹ ਮੈਚ 20 ਫਰਵਰੀ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾਵੇਗਾ।

RELATED ARTICLES

Most Popular

Recent Comments