More
    HomePunjabi NewsBusinessਬ੍ਰੇਕਿੰਗ: ਇੰਡੀਅਨ ਆਇਲ ਦੀ ਅਲਜੀਰੀਆ ਦੀ ਕੰਪਨੀ ਸੋਨਾਟ੍ਰੈਕ ਨਾਲ LPG ਡੀਲ, 2027...

    ਬ੍ਰੇਕਿੰਗ: ਇੰਡੀਅਨ ਆਇਲ ਦੀ ਅਲਜੀਰੀਆ ਦੀ ਕੰਪਨੀ ਸੋਨਾਟ੍ਰੈਕ ਨਾਲ LPG ਡੀਲ, 2027 ਤੋਂ ਹਰ ਮਹੀਨੇ ਮਿਲੇਗੀ 55 ਹਜ਼ਾਰ ਟਨ ਗੈਸ

    ਇੰਡੀਅਨ ਆਇਲ ਨੇ ਅਲਜੀਰੀਆ ਦੀ ਸਰਕਾਰੀ ਕੰਪਨੀ ਸੋਨਾਟ੍ਰੈਕ ਨਾਲ LPG ਦੀ ਸਪਲਾਈ ਲਈ ਸਮਝੌਤਾ ਕੀਤਾ ਹੈ। ਇਸ ਸਮਝੌਤੇ ਤਹਿਤ 2027 ਤੋਂ ਹਰ ਮਹੀਨੇ 55 ਹਜ਼ਾਰ ਟਨ LPG ਗੈਸ ਮਿਲੇਗੀ। ਇਸ ਡੀਲ ਨਾਲ ਭਾਰਤ ਦੀ LPG ਸਪਲਾਈ ਵਿੱਚ ਵਿਭਿੰਨਤਾ ਆਉਣ ਦੀ ਉਮੀਦ ਹੈ ਅਤੇ ਖਾੜੀ ਦੇਸ਼ਾਂ ’ਤੇ ਨਿਰਭਰਤਾ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ। ਸਮਝੌਤੇ ਨੂੰ ਦੇਸ਼ ਦੀ ਊਰਜਾ ਸੁਰੱਖਿਆ ਲਈ ਅਹਿਮ ਕਦਮ ਮੰਨਿਆ ਜਾ ਰਿਹਾ ਹੈ।

    RELATED ARTICLES

    Most Popular

    Recent Comments