More
    HomePunjabi NewsLiberal Breakingਬ੍ਰੇਕਿੰਗ: ਨਿਊ ਚੰਡੀਗੜ੍ਹ ਦੇ PCA ਸਟੇਡੀਅਮ 'ਚ ਭਲਕੇ ਸ਼ੁਰੂ ਹੋਵੇਗਾ ਭਾਰਤ-ਅਫ਼ਗਾਨਿਸਤਾਨ ਮੈਚ,...

    ਬ੍ਰੇਕਿੰਗ: ਨਿਊ ਚੰਡੀਗੜ੍ਹ ਦੇ PCA ਸਟੇਡੀਅਮ ‘ਚ ਭਲਕੇ ਸ਼ੁਰੂ ਹੋਵੇਗਾ ਭਾਰਤ-ਅਫ਼ਗਾਨਿਸਤਾਨ ਮੈਚ, 5 ਦਿਨ ਚੱਲੇਗਾ ਮੁਕਾਬਲਾ

    ਚੰਡੀਗੜ੍ਹ: ਨਿਊ ਚੰਡੀਗੜ੍ਹ ਦੇ ਪੀਸੀਏ ਸਟੇਡੀਅਮ ਵਿੱਚ ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਖੇਡਿਆ ਜਾਣ ਵਾਲਾ ਪੰਜ ਦਿਨਾਂ ਮੈਚ ਭਲਕੇ ਸਵੇਰੇ 9:30 ਵਜੇ ਤੋਂ ਸ਼ੁਰੂ ਹੋਵੇਗਾ। ਇਸ ਅਹਿਮ ਮੁਕਾਬਲੇ ਨੂੰ ਲੈ ਕੇ ਖੇਡ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪ੍ਰਸ਼ਾਸਨ ਅਤੇ ਸਟੇਡੀਅਮ ਪ੍ਰਬੰਧਕਾਂ ਵੱਲੋਂ ਮੈਚ ਲਈ ਸੁਰੱਖਿਆ ਦੇ ਸਾਰੇ ਪੁਖ਼ਤਾ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

    RELATED ARTICLES

    Most Popular

    Recent Comments