ਅਲ ਅਮੀਰਾਤ: ਭਾਰਤ ਨੇ ਪਾਕਿਸਤਾਨ ਨੂੰ ਅੰਡਰ-19 ਏਸ਼ੀਆ ਕੱਪ ਦੇ ਫਾਈਨਲ ਵਿੱਚ 1 ਵਿਕਟ ਨਾਲ ਹਰਾ ਕੇ 9ਵੀਂ ਵਾਰ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਸ਼ਨੀਵਾਰ ਨੂੰ ਹੋਏ ਇਸ ਰੋਮਾਂਚਕ ਮੁਕਾਬਲੇ ਵਿੱਚ ਭਾਰਤ ਨੇ ਪਾਕਿਸਤਾਨ ਦੇ ਮੂੰਹੋਂ ਜਿੱਤ ਖੋਹ ਲਈ। ਮੋਹਿਤ ਨੇ ਆਖਰੀ ਗੇਂਦ ‘ਤੇ ਸ਼ਾਨਦਾਰ ਚੌਕਾ ਜੜ ਕੇ ਟੀਮ ਇੰਡੀਆ ਨੂੰ ਇਹ ਇਤਿਹਾਸਕ ਜਿੱਤ ਦਿਵਾਈ।
ਬ੍ਰੇਕਿੰਗ: ਭਾਰਤ ਨੇ ਪਾਕਿਸਤਾਨ ਤੋਂ ਖੋਹੀ ਜਿੱਤ; ਅੰਡਰ-19 ਏਸ਼ੀਆ ਕੱਪ ਦੇ ਫਾਈਨਲ ‘ਚ 1 ਵਿਕਟ ਨਾਲ ਜਿੱਤ ਕੇ 9ਵੀਂ ਵਾਰ ਬਣਿਆ ਚੈਂਪੀਅਨ
RELATED ARTICLES


