HomePunjabi NewsLiberal Breakingਬ੍ਰੇਕਿੰਗ : ਭਾਰਤ ਪਾਕ ਸਰਹੱਦੀ ਅਟਾਰੀ ਗੇਟ ਆਵਾਜਾਈ ਲਈ ਕੀਤਾ ਗਿਆ ਬੰਦ

ਬ੍ਰੇਕਿੰਗ : ਭਾਰਤ ਪਾਕ ਸਰਹੱਦੀ ਅਟਾਰੀ ਗੇਟ ਆਵਾਜਾਈ ਲਈ ਕੀਤਾ ਗਿਆ ਬੰਦ

ਭਾਰਤ ਪਾਕਿਸਤਾਨ ਬਾਰਡਰ ਤੇ ਅਟਾਰੀ ਗੇਟ ਆਵਾਜਾਈ ਦੇ ਲਈ ਬੰਦ ਕਰ ਦਿੱਤਾ ਗਿਆ ਹੈ। ਬੀਤੇ ਰੋਜ 104 ਪਾਕਿਸਤਾਨੀ ਇਸ ਗੇਟ ਰਾਹੀਂ ਵਾਪਸ ਪਾਕਿਸਤਾਨ ਪਰਤੇ ਸਨ। ਇਸ ਤੋਂ ਬਾਅਦ ਜਿਹੜੇ ਲੋਕ ਲੇਟ ਪਹੁੰਚੇ ਉਹ ਵਾਪਸੀ ਨਹੀਂ ਕਰ ਪਾਏ । ਦੱਸ ਦਈਏ ਕਿ ਭਾਰਤ ਸਰਕਾਰ ਨੇ ਹਮਲੇ ਤੋਂ ਬਾਅਦ ਪਾਕਿਸਤਾਨੀ ਨਾਗਰਿਕਾਂ ਨੂੰ ਹੁਕਮ ਦਿੱਤਾ ਸੀ ਕਿ ਉਹ ਜਲਦ ਤੋਂ ਜਲਦ ਭਾਰਤ ਨੂੰ ਛੱਡ ਜਾਣ ।

RELATED ARTICLES

Most Popular

Recent Comments