ਡੰਬੁਲਾ: ਟ੍ਰਾਈ-ਨੇਸ਼ਨ ‘ਏ’ ਸੀਰੀਜ਼ ਦੇ ਫਾਈਨਲ ਮੁਕਾਬਲੇ ਵਿੱਚ ਅੱਜ ਭਾਰਤ ‘ਏ’ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼੍ਰੀਲੰਕਾ ‘ਏ’ ਖ਼ਿਲਾਫ਼ 50 ਓਵਰਾਂ ਵਿੱਚ 377/9 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ ਹੈ। ਭਾਰਤ ਵੱਲੋਂ ਨੌਜਵਾਨ ਸਟਾਰ ਵੈਭਵ ਸੂਰਿਆਵੰਸ਼ੀ ਨੇ ਮਹਿਜ਼ 29 ਗੇਂਦਾਂ ਵਿੱਚ 94 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ, ਜਦੋਂ ਕਿ ਕਪਤਾਨ ਤਿਲਕ ਵਰਮਾ ਨੇ 67 ਦੌੜਾਂ ਬਣਾਈਆਂ। ਸ਼੍ਰੀਲੰਕਾ ਨੂੰ ਖ਼ਿਤਾਬ ਜਿੱਤਣ ਲਈ 378 ਦੌੜਾਂ ਦੀ ਲੋੜ ਹੈ।
ਬ੍ਰੇਕਿੰਗ: ਟ੍ਰਾਈ-ਨੇਸ਼ਨ ‘ਏ’ ਸੀਰੀਜ਼ ਦੇ ਫਾਈਨਲ ‘ਚ ਭਾਰਤ ਨੇ ਸ਼੍ਰੀਲੰਕਾ ਨੂੰ ਦਿੱਤਾ 378 ਦੌੜਾਂ ਦਾ ਵੱਡਾ ਟੀਚਾ
RELATED ARTICLES


