HomePunjabi NewsLiberal Breakingਬ੍ਰੇਕਿੰਗ: ਇੰਦਰਜੀਤ ਕੌਰ ਨੂੰ ਬਣਾਇਆ ਗਿਆ ਲੁਧਿਆਣਾ ਸ਼ਹਿਰ ਦੀ ਮੇਅਰ

ਬ੍ਰੇਕਿੰਗ: ਇੰਦਰਜੀਤ ਕੌਰ ਨੂੰ ਬਣਾਇਆ ਗਿਆ ਲੁਧਿਆਣਾ ਸ਼ਹਿਰ ਦੀ ਮੇਅਰ

ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਸ਼ਹਿਰ ਤੋਂ ਆਪਣੇ ਮੇਅਰ ਦਾ ਐਲਾਨ ਕਰ ਦਿੱਤਾ ਗਿਆ ਹੈ । ਪਾਰਟੀ ਵੱਲੋਂ ਇੰਦਰਜੀਤ ਕੌਰ ਨੂੰ ਮੇਅਰ ਬਣਾਇਆ ਗਿਆ ਹੈ। ਇਹ ਪਹਿਲੀ ਵਾਰ ਹੈ ਕਿ ਲੁਧਿਆਣਾ ਸ਼ਹਿਰ ਵਿੱਚ ਕੋਈ ਮਹਿਲਾ ਮੇਅਰ ਬਣੀ ਹੈ। ਦੱਸਣ ਯੋਗ ਹੈ ਕਿ ਮੇਅਰ ਦੀ ਸੀਟ ਔਰਤਾਂ ਵਾਸਤੇ ਰਾਖਵੀਂ ਸੀ ਜਿਸ ਦੇ ਚਲਦੇ ਹੋਏ ਪਾਰਟੀ ਨੇ ਇੰਦਰਜੀਤ ਕੌਰ ਦਾ ਨਾਮ ਫਾਈਨਲ ਕੀਤਾ ਹੈ।

RELATED ARTICLES

Most Popular

Recent Comments