HomePunjabi NewsLiberal Breakingਬ੍ਰੇਕਿੰਗ: ਇਮਰਾਨ ਖਾਨ ਨੂੰ ਵੱਡੀ ਰਾਹਤ ਕੋਰਟ ਨੇ ਮੁਅਤਲ ਕੀਤੇ 14 ਸਾਲ...

ਬ੍ਰੇਕਿੰਗ: ਇਮਰਾਨ ਖਾਨ ਨੂੰ ਵੱਡੀ ਰਾਹਤ ਕੋਰਟ ਨੇ ਮੁਅਤਲ ਕੀਤੇ 14 ਸਾਲ ਦੀ ਸਜ਼ਾ ਦੇ ਹੁਕਮ

ਇਸਲਾਮਾਬਾਦ ਹਾਈ ਕੋਰਟ ਨੇ ਸੋਮਵਾਰ ਨੂੰ ਪਾਕਿਸਤਾਨ ‘ਚ ਤੋਸ਼ਾਖਾਨਾ ਮਾਮਲੇ ‘ਚ ਵੱਡਾ ਫੈਸਲਾ ਸੁਣਾਇਆ ਹੈ। ਹਾਈ ਕੋਰਟ ਨੇ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਸੁਣਾਈ ਗਈ 14 ਸਾਲ ਦੀ ਸਜ਼ਾ ਨੂੰ ਮੁਅੱਤਲ ਕਰ ਦਿੱਤਾ ਹੈ। ਅਦਾਲਤ ਦੇ ਹੁਕਮਾਂ ਕਾਰਨ ਇਮਰਾਨ ਖਾਨ ਸਜ਼ਾ ਤੋਂ ਬਚ ਗਏ ਸਨ, ਪਰ ਉਹ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਅਗਲੇ 10 ਸਾਲਾਂ ਤੱਕ ਕੋਈ ਵੀ ਜਨਤਕ ਅਹੁਦਾ ਨਹੀਂ ਸੰਭਾਲ ਸਕਣਗੇ।

RELATED ARTICLES

Most Popular

Recent Comments