More
    HomePunjabi NewsLiberal Breakingਬ੍ਰੇਕਿੰਗ: ਪੰਜਾਬ-ਹਰਿਆਣਾ ਲਈ ਮੀਂਹ ਦਾ ਅਲਰਟ 'ਯੈਲੋ' ਤੋਂ 'ਓਰੇਂਜ', 23 ਜੁਲਾਈ ਤੱਕ...

    ਬ੍ਰੇਕਿੰਗ: ਪੰਜਾਬ-ਹਰਿਆਣਾ ਲਈ ਮੀਂਹ ਦਾ ਅਲਰਟ ‘ਯੈਲੋ’ ਤੋਂ ‘ਓਰੇਂਜ’, 23 ਜੁਲਾਈ ਤੱਕ ਭਾਰੀ ਵਰਖਾ ਦੀ ਚੇਤਾਵਨੀ

    ਚੰਡੀਗੜ੍ਹ: ਭਾਰਤੀ ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ 20 ਤੋਂ 22 ਜੁਲਾਈ ਲਈ ਮੀਂਹ ਦਾ ਅਲਰਟ ਯੈਲੋ ਤੋਂ ਵਧਾ ਕੇ ਓਰੇਂਜ ਕਰ ਦਿੱਤਾ ਹੈ। 23 ਜੁਲਾਈ ਤੱਕ ਕਈ ਥਾਵਾਂ ‘ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਨਸੂਨ ਅਗਲੇ ਛੇ-ਸੱਤ ਦਿਨ ਸਰਗਰਮ ਰਹਿਣ ਦੀ ਉਮੀਦ ਜਤਾਈ ਗਈ ਹੈ।

    RELATED ARTICLES

    Most Popular

    Recent Comments