ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਪਣੇ ਖ਼ਿਲਾਫ਼ ਹੋ ਰਹੇ ਗਲਤ ਪ੍ਰਚਾਰ ਨੂੰ ਨਕਾਰਦਿਆਂ ਸਪਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਕਾਂਡ ਦੀ ਵਿਸ਼ੇਸ਼ ਜਾਂਚ ਟੀਮ (SIT) ਕੋਲ ਪੇਸ਼ ਹੋਣ ਦੀਆਂ ਅਫ਼ਵਾਹਾਂ ਝੂਠੀਆਂ ਹਨ। ਅਸਲ ਵਿੱਚ ‘ਸਿੱਟ’ ਖੁਦ ਉਨ੍ਹਾਂ ਕੋਲ ਪੁੱਛਗਿੱਛ ਲਈ ਆਈ ਸੀ। ਉਨ੍ਹਾਂ ਵਿਰੋਧੀਆਂ ਅਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੁਰਾਣੇ ਮਾਮਲੇ ਯਾਦ ਕਰਵਾ ਕੇ ਕਰਾਰਾ ਜਵਾਬ ਦਿੱਤਾ।
ਬ੍ਰੇਕਿੰਗ: ‘ਮੈਂ ਸਿੱਟ ਕੋਲ ਨਹੀਂ ਗਿਆ, ਸਿੱਟ ਮੇਰੇ ਕੋਲ ਆਈ ਸੀ’, ਵਿਰੋਧੀਆਂ ਦੇ ਪ੍ਰਚਾਰ ‘ਤੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਵੱਡਾ ਸਪਸ਼ਟੀਕਰਨ
RELATED ARTICLES


