HomePunjabi NewsLiberal Breakingਬ੍ਰੇਕਿੰਗ: 2021 'ਚ ਬੈਨ ਹੋਏ ਕੈਪਸੂਲ ਅਜੇ ਵੀ ਕਿਵੇਂ ਵਿਕ ਰਹੇ ਹਨ?:...

ਬ੍ਰੇਕਿੰਗ: 2021 ‘ਚ ਬੈਨ ਹੋਏ ਕੈਪਸੂਲ ਅਜੇ ਵੀ ਕਿਵੇਂ ਵਿਕ ਰਹੇ ਹਨ?: ਪਰਗਟ ਸਿੰਘ; ਕਿਹਾ- ਪੁਲਿਸ ਤੇ ਸਿਆਸੀ ਸਰਪ੍ਰਸਤੀ ਹੇਠ ਚੱਲ ਰਿਹਾ ਨਸ਼ੇ ਦਾ ਕਾਰੋਬਾਰ

ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸ. ਪਰਗਟ ਸਿੰਘ ਨੇ ਸੂਬੇ ਵਿੱਚ ਨਸ਼ਿਆਂ ਦੀ ਖੁੱਲ੍ਹੇਆਮ ਵਿਕਰੀ ਨੂੰ ਲੈ ਕੇ ਸਰਕਾਰ ਅਤੇ ਪ੍ਰਸ਼ਾਸਨ ‘ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਗੰਭੀਰ ਸਵਾਲ ਚੁੱਕਦਿਆਂ ਕਿਹਾ ਕਿ ਜਦੋਂ ਦਸੰਬਰ 2021 ਵਿੱਚ ਹੀ ਨਸ਼ੀਲੇ ਕੈਪਸੂਲ ਪੂਰੀ ਤਰ੍ਹਾਂ ਬੈਨ ਕਰ ਦਿੱਤੇ ਗਏ ਸਨ, ਤਾਂ ਪੰਜ ਸਾਲ ਬਾਅਦ ਵੀ ਪੰਜਾਬ ਵਿੱਚ ਇਹ ਕਿਵੇਂ ਵਿਕ ਰਹੇ ਹਨ? ਪਰਗਟ ਸਿੰਘ ਨੇ ਦੋਸ਼ ਲਾਇਆ ਕਿ ਇਹ ਸਾਰਾ ਨਸ਼ੇ ਦਾ ਕਾਲਾ ਕਾਰੋਬਾਰ ਸਿਆਸੀ ਅਤੇ ਪੁਲਿਸ ਦੀ ਕਥਿਤ ਸਰਪ੍ਰਸਤੀ ਹੇਠ ਧੜੱਲੇ ਨਾਲ ਚਲਾਇਆ ਜਾ ਰਿਹਾ ਹੈ।

RELATED ARTICLES

Most Popular

Recent Comments