More
    HomePunjabi NewsLiberal Breakingਬ੍ਰੇਕਿੰਗ: ਸਰਹੱਦੀ ਪਿੰਡ ਜੱਟਾ ’ਚ ਘਰ ’ਤੇ ਗ੍ਰੇਨੇਡ ਹਮਲਾ, ਦੋ ਔਰਤਾਂ ਸਮੇਤ...

    ਬ੍ਰੇਕਿੰਗ: ਸਰਹੱਦੀ ਪਿੰਡ ਜੱਟਾ ’ਚ ਘਰ ’ਤੇ ਗ੍ਰੇਨੇਡ ਹਮਲਾ, ਦੋ ਔਰਤਾਂ ਸਮੇਤ 3 ਜ਼ਖ਼ਮੀ

    ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਸਰਹੱਦੀ ਪਿੰਡ ਜੱਟਾ ਵਿੱਚ ਸਾਬਕਾ ਫ਼ੌਜੀ ਨਿਰਮਲ ਸਿੰਘ ਦੇ ਘਰ ’ਤੇ ਦੋ ਗ੍ਰੇਨੇਡ ਸੁੱਟ ਕੇ ਹਮਲਾ ਕੀਤਾ। ਹਮਲੇ ਵਿੱਚ ਨਿਰਮਲ ਸਿੰਘ ਦਾ ਪੁੱਤਰ ਜਸਪਾਲ ਸਿੰਘ, ਉਸ ਦੀ ਪਤਨੀ ਮਨਪ੍ਰੀਤ ਕੌਰ ਅਤੇ ਨਿਰਮਲ ਸਿੰਘ ਦੀ ਬੇਟੀ ਜ਼ਖ਼ਮੀ ਹੋ ਗਏ। ਪਹਿਲਾ ਗ੍ਰੇਨੇਡ ਘਰ ਵਿੱਚ ਖੜ੍ਹੀ ਸਵਿਫ਼ਟ ਕਾਰ ’ਤੇ ਡਿੱਗਿਆ, ਜਿਸ ਨਾਲ ਕਾਰ ਨੂੰ ਭਾਰੀ ਨੁਕਸਾਨ ਹੋਇਆ। ਤਿੰਨਾਂ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

    RELATED ARTICLES

    Most Popular

    Recent Comments