ਨਵੀਂ ਦਿੱਲੀ: ਸੋਨੇ ਦੀਆਂ ਕੀਮਤਾਂ ਵਿੱਚ ਅੱਜ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ। ਸੋਨਾ 2,549 ਰੁਪਏ ਮਹਿੰਗਾ ਹੋ ਕੇ 1.54 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ’ਤੇ ਪਹੁੰਚ ਗਿਆ। ਪਿਛਲੇ ਇੱਕ ਮਹੀਨੇ ਵਿੱਚ ਸੋਨੇ ਦੀ ਕੀਮਤ ਵਿੱਚ ਕਰੀਬ 11 ਹਜ਼ਾਰ ਰੁਪਏ ਦਾ ਵਾਧਾ ਹੋਇਆ ਹੈ। ਇਸੇ ਦੌਰਾਨ ਚਾਂਦੀ ਦੀ ਕੀਮਤ ਵੀ ਅੱਜ 4,420 ਰੁਪਏ ਵਧ ਕੇ 2.33 ਲੱਖ ਰੁਪਏ ਪ੍ਰਤੀ ਕਿਲੋ ਹੋ ਗਈ ਹੈ।
ਬ੍ਰੇਕਿੰਗ: ਸੋਨੇ ਦੀ ਕੀਮਤ 2,549 ਰੁਪਏ ਵਧ ਕੇ 1.54 ਲੱਖ ਪਹੁੰਚੀ, ਚਾਂਦੀ 4,420 ਰੁਪਏ ਮਹਿੰਗੀ
RELATED ARTICLES


