HomePunjabi NewsBusinessਬ੍ਰੇਕਿੰਗ: ਸੋਨੇ ਦੀਆਂ ਕੀਮਤਾਂ ਆਪਣੇ ਰਿਕਾਰਡ ਪੱਧਰ ਤੇ, ਚਾਂਦੀ ਵਿੱਚ ਗਿਰਾਵਟ

ਬ੍ਰੇਕਿੰਗ: ਸੋਨੇ ਦੀਆਂ ਕੀਮਤਾਂ ਆਪਣੇ ਰਿਕਾਰਡ ਪੱਧਰ ਤੇ, ਚਾਂਦੀ ਵਿੱਚ ਗਿਰਾਵਟ

ਸੋਨਾ ਅੱਜ 10 ਫਰਵਰੀ ਨੂੰ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਿਆ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਮੁਤਾਬਕ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 669 ਰੁਪਏ ਵਧ ਕੇ 85,368 ਰੁਪਏ ਹੋ ਗਈ ਹੈ। ਇਸ ਤੋਂ ਪਹਿਲਾਂ ਸੋਨਾ 84,699 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਸੀ। 1 ਕਿਲੋ ਚਾਂਦੀ ਦੀ ਕੀਮਤ 451 ਰੁਪਏ ਘੱਟ ਕੇ 94,940 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ ਹੈ।

RELATED ARTICLES

Most Popular

Recent Comments