More
    HomePunjabi NewsEntertainmentਬ੍ਰੇਕਿੰਗ : ਗਿੱਪੀ ਗਰੇਵਾਲ ਨੇ ਏਅਰ ਕੈਨੇਡਾ ’ਤੇ ਲਾਏ ਦੋਸ਼, ਬਿਜ਼ਨਸ ਕਲਾਸ...

    ਬ੍ਰੇਕਿੰਗ : ਗਿੱਪੀ ਗਰੇਵਾਲ ਨੇ ਏਅਰ ਕੈਨੇਡਾ ’ਤੇ ਲਾਏ ਦੋਸ਼, ਬਿਜ਼ਨਸ ਕਲਾਸ ਦੀ ਟਿਕਟ ਦੇ ਬਾਵਜੂਦ ਇਕੋਨੋਮੀ ਸੀਟ ਮਿਲੀ

    ਕੈਨੇਡਾ: ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ ਏਅਰ ਕੈਨੇਡਾ ਦੀ ਫਲਾਈਟ ਦੌਰਾਨ ਕਥਿਤ ਬੁਰੇ ਵਤੀਰੇ ’ਤੇ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਐਕਸ ’ਤੇ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਬਿਜ਼ਨਸ ਕਲਾਸ ਦੀ ਸੀਟ ਲਈ ਪੂਰੀ ਫ਼ੀਸ ਦੇਣ ਦੇ ਬਾਵਜੂਦ ਉਨ੍ਹਾਂ ਨੂੰ ਇਕੋਨੋਮੀ ਕਲਾਸ ਵਿੱਚ ਬਿਠਾਇਆ ਗਿਆ। ਗਿੱਪੀ ਮੁਤਾਬਕ ਸਟਾਫ਼ ਨਾਲ ਗੱਲ ਕਰਨ ’ਤੇ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ ਅਤੇ ਰੁੱਖਾ ਰਵੱਈਆ ਅਪਣਾਇਆ ਗਿਆ।

    RELATED ARTICLES

    Most Popular

    Recent Comments