HomePunjabi NewsLiberal Breakingਬ੍ਰੇਕਿੰਗ : ਸੇਵਾ ਮੁਕਤ ਕੀਤੇ ਜਾਣ ਤੋਂ ਬਾਅਦ ਗਿਆਨੀ ਰਘਬੀਰ ਸਿੰਘ ਦਾ...

ਬ੍ਰੇਕਿੰਗ : ਸੇਵਾ ਮੁਕਤ ਕੀਤੇ ਜਾਣ ਤੋਂ ਬਾਅਦ ਗਿਆਨੀ ਰਘਬੀਰ ਸਿੰਘ ਦਾ ਬਿਆਨ ਆਇਆ ਸਾਹਮਣੇ

ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸੇਵਾ ਤੋਂ ਮੁਕਤ ਕੀਤੇ ਜਾਣ ਤੋਂ ਬਾਅਦ ਪਹਿਲੀ ਵਾਰੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਏ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਮਨੁੱਖ ਉਦੋਂ ਤੱਕ ਹੀ ਸੇਵਾ ਕਰ ਸਕਦਾ ਹੈ ਜਦੋਂ ਤੱਕ ਗੁਰੂ ਹੁਕਮ ਕਰਦੇ ਹਨ। ਜਿੰਨਾ ਚਿਰ ਗੁਰੂ ਨੇ ਹੁਕਮ ਕੀਤਾ ਹੈ, ਉਹ ਗੁਰੂ ਜੀ ਦਾ ਸ਼ੁਕਰਾਨਾ ਕਰਨ ਲਈ ਆਏ ਹਨ ਅਤੇ ਅਰਦਾਸ ਕੀਤੀ ਹੈ ਕਿ ਉਹ ਜੋ ਵੀ ਗਲਤੀ ਹੋਈ ਹੋਵੇ, ਉਹ ਮਾਫ਼ ਕਰ ਦੇਣ।

RELATED ARTICLES

Most Popular

Recent Comments