HomePunjabi NewsLiberal Breakingਬ੍ਰੇਕਿੰਗ : ਸੁੱਖਣਾ ਝੀਲ ਦੇ ਖੋਲ੍ਹੇ ਗਏ ਫ਼ਲਡ ਗੇਟ

ਬ੍ਰੇਕਿੰਗ : ਸੁੱਖਣਾ ਝੀਲ ਦੇ ਖੋਲ੍ਹੇ ਗਏ ਫ਼ਲਡ ਗੇਟ

ਸ਼ੁੱਕਰਵਾਰ ਸ਼ਾਮ ਨੂੰ ਚੰਡੀਗੜ੍ਹ ਵਿੱਚ ਭਾਰੀ ਮੀਂਹ ਪੈਣ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਪਾਣੀ ਭਰ ਗਿਆ ਅਤੇ ਇਸ ਕਾਰਨ ਸੁਖਨਾ ਝੀਲ ਦਾ ਪਾਣੀ ਦਾ ਪੱਧਰ ਵੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹੋ ਗਿਆ। ਇਸ ਤੋਂ ਬਾਅਦ ਰਾਤ ਨੂੰ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਅਤੇ ਜਦੋਂ ਪਾਣੀ ਦਾ ਪੱਧਰ 1,162.20 ਫੁੱਟ ਤੱਕ ਘੱਟ ਗਿਆ ਤਾਂ ਸੁਖਨਾ ਝੀਲ ਦੇ ਫਲੱਡ ਗੇਟ ਬੰਦ ਕਰ ਦਿੱਤੇ ਗਏ।

RELATED ARTICLES

Most Popular

Recent Comments