ਚੰਡੀਗੜ੍ਹ: ਸਿੱਖ ਰਾਜ ਦੇ ਬਾਨੀ ‘ਸ਼ੇਰ-ਏ-ਪੰਜਾਬ’ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਨਦਾਰ ਜੀਵਨ ਅਤੇ ਵਿਰਾਸਤ ‘ਤੇ ਆਧਾਰਿਤ ਇੱਕ ਵੱਡੀ ਫ਼ਿਲਮ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਕਥਾ ਸਟੂਡੀਓਜ਼ ਅਤੇ ਬੀ4 ਮੇਕਰਜ਼ ਸਟੂਡੀਓਜ਼ ਸਾਂਝੇ ਤੌਰ ‘ਤੇ ਇਸ ਪ੍ਰੋਜੈਕਟ ਨੂੰ ਤਿਆਰ ਕਰਨਗੇ, ਜਿਸ ਦੀ ਸ਼ੂਟਿੰਗ ਸਾਲ 2027 ਵਿੱਚ ਸ਼ੁਰੂ ਹੋਵੇਗੀ। ਫ਼ਿਲਮ ਦੇ ਨਿਰਦੇਸ਼ਕ ਅਤੇ ਅਦਾਕਾਰਾਂ ਬਾਰੇ ਜਾਣਕਾਰੀ ਹਾਲੇ ਗੁਪਤ ਰੱਖੀ ਗਈ ਹੈ।
ਬ੍ਰੇਕਿੰਗ: ਸਿੱਖ ਰਾਜ ਦੇ ਪਹਿਲੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ‘ਤੇ ਬਣੇਗੀ ਫ਼ਿਲਮ; ਸਾਲ 2027 ‘ਚ ਸ਼ੁਰੂ ਹੋਵੇਗੀ ਸ਼ੂਟਿੰਗ
RELATED ARTICLES


