ਅੰਮ੍ਰਿਤਸਰ: ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਗੋਲਡਨ ਗੇਟ ‘ਤੇ ਜਾਮ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਸਮੇਤ ਕਈ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਕੌਮੀ ਇੰਸਾਫ਼ ਮੋਰਚੇ ਦੇ ਪੰਜਾਬ ਬੰਦ ਦੇ ਸੱਦੇ ਦੌਰਾਨ ਸੂਬੇ ਭਰ ਵਿੱਚ ਸੁਰੱਖਿਆ ਸਖ਼ਤ ਰਹੀ ਅਤੇ SGPC ਦੇ ਦਫ਼ਤਰ ਤੇ ਅਦਾਰੇ ਵੀ ਬੰਦ ਰਹੇ।
ਬ੍ਰੇਕਿੰਗ: ਬੰਦੀ ਸਿੰਘਾਂ ਦੀ ਰਿਹਾਈ ਲਈ ਗੋਲਡਨ ਗੇਟ ਜਾਮ ਕਰਨ ਵਾਲੇ ਫੈਡਰੇਸ਼ਨ ਆਗੂ ਹਿਰਾਸਤ ‘ਚ; ਪੰਜਾਬ ਭਰ ‘ਚ ਸੁਰੱਖਿਆ ਸਖ਼ਤ
RELATED ARTICLES


