HomePunjabi NewsLiberal Breakingਬ੍ਰੇਕਿੰਗ : ਅੱਜ ਤੋਂ ਕਿਸਾਨ ਕਰਨਗੇ ਡੀਸੀ ਦਫ਼ਤਰਾ ਦਾ ਘਿਰਾਓ

ਬ੍ਰੇਕਿੰਗ : ਅੱਜ ਤੋਂ ਕਿਸਾਨ ਕਰਨਗੇ ਡੀਸੀ ਦਫ਼ਤਰਾ ਦਾ ਘਿਰਾਓ

ਕਿਸਾਨ ਮਜ਼ਦੂਰ ਮੋਰਚਾ (ਭਾਰਤ) ਨੇ ਬਿਜਲੀ ਸੋਧ ਬਿੱਲ 2025, ਸ਼ੰਭੂ-ਖਨੌਰੀ ਮੋਰਚੇ ਵਿੱਚ ਹੋਏ ਨੁਕਸਾਨ ਦੇ ਮੁਆਵਜ਼ੇ ਅਤੇ ਹੋਰ ਮਹੱਤਵਪੂਰਨ ਮੁੱਦਿਆਂ ਦੇ ਵਿਰੋਧ ਵਿੱਚ ਪੰਜਾਬ ਵਿੱਚ ਇੱਕ ਵੱਡੇ ਅੰਦੋਲਨ ਦਾ ਐਲਾਨ ਕੀਤਾ ਹੈ। ਸੰਗਠਨ ਨੇ ਐਲਾਨ ਕੀਤਾ ਹੈ ਕਿ ਅੱਜ, 18 ਦਸੰਬਰ ਤੋਂ ਪੰਜਾਬ ਭਰ ਵਿੱਚ ਜ਼ਿਲ੍ਹਾ ਡਿਪਟੀ ਕਮਿਸ਼ਨਰ (ਡੀਸੀ) ਦਫਤਰਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਣਗੇ। ਜੇਕਰ ਸਰਕਾਰ ਨੇ ਸਾਡੀ ਗੱਲ ਨਹੀਂ ਸੁਣੀ ਤਾਂ 20 ਦਸੰਬਰ ਨੂੰ ਰੇਲ ਜਾਮ ਕੀਤਾ ਜਾਵੇਗਾ।

RELATED ARTICLES

Most Popular

Recent Comments