HomePunjabi NewsLiberal Breakingਬ੍ਰੇਕਿੰਗ : 11 ਤੋਂ 13 ਫਰਵਰੀ ਤੱਕ ਕਿਸਾਨਾਂ ਵਲੋਂ ਤਿੰਨ ਮਹਾ ਪੰਚਾਇਤਾਂ...

ਬ੍ਰੇਕਿੰਗ : 11 ਤੋਂ 13 ਫਰਵਰੀ ਤੱਕ ਕਿਸਾਨਾਂ ਵਲੋਂ ਤਿੰਨ ਮਹਾ ਪੰਚਾਇਤਾਂ ਕਰਨ ਦਾ ਐਲਾਨ

13 ਫਰਵਰੀ ਨੂੰ ਕਿਸਾਨ ਸੰਘਰਸ਼ ਦਾ ਇੱਕ ਸਾਲ ਪੂਰਾ ਹੋਣ ਵਾਲਾ ਹੈ। ਜਿਸ ਦੇ ਚਲਦੇ ਕਿਸਾਨਾਂ ਨੇ 11 ਤੋਂ 13 ਫਰਵਰੀ ਤੱਕ ਤਿੰਨ ਮਹਾ ਪੰਚਾਇਤਾਂ ਕਰਨ ਦਾ ਫੈਸਲਾ ਲਿਆ ਹੈ। ਦੱਸ ਦਈਏ ਕਿ ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਦੇ ਮਰਨ ਵਰਤ ਦਾ ਅੱਜ 63ਵਾਂ ਦਿਨ ਹੈ । ਹਾਲਾਂਕਿ ਮੈਡੀਕਲ ਸਹਾਇਤਾ ਲੈਣ ਦੇ ਚਲਦੇ ਕਰਕੇ ਉਹਨਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਬੀਤੇ ਰੋਜ਼ ਕਿਸਾਨਾਂ ਵੱਲੋਂ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ ਸੀ।

RELATED ARTICLES

Most Popular

Recent Comments